Translate

ਇੱਕ ਵਾਰ ਝੰਡਾ ਅਮਲੀ ਦਾ ਗੁਆਂਡੀ ਮਰ ਗਿਆ | ਝੰਡਾ ਅਮਲੀ ਉਹਨਾ ਦੇ ਘਰ ਗਿਆ
ㅤㅤ
ਝੰਡਾ ਅਮਲੀ :ㅤㅤਹਾਲੇ Body ਆਈ ਨੀ
ਰਿਸਤੇਦਾਰ :ㅤㅤਨਹੀ ਜੀ ਹਾਲੇ ਨਹੀ ਆਈ

ਏਨੇ ਨੂੰ Ambulance Body ਲੈਕੇ ਆ ਜਾਦੀ ਆ

ਝੰਡਾ ਅਮਲੀ :ㅤㅤਲਉ ਕਿਨੀ ਲੰਮੀ ਉਮਰ ਆ ਹੁਣੇ ਯਾਦਾ ਕੀਤਾ ਸੀ :P

No comments:

Post a Comment

Follow me on Facebook