ㅤㅤㅤਮੈਨੂੰ ਪਾਕਿਸਤਾਨ ਦੀ ਕੁੜੀ ਦਾ ਉਰਦੂ ਚ ਮੈਸਜ ਆਇਆ. ਮੈਨੂੰ ਸਮਝ ਨੀ ਲੱਗੀ
ㅤㅤ
ㅤㅤㅤㅤㅤㅤㅤㅤㅤㅤਮੈਂ ਆਪਣੇ ਦਾਦੇ ਕੋਲ ਲੈ ਗਿਆ
ㅤㅤ
ㅤਦਾਦਾ ਕਹਿੰਦਾ :ㅤਬਾਹਲਾ ਤਾਂ ਨੀ ਮੈਨੂੰ ਪੜਨਾ ਆਉਂਦਾ. ਪਰ ਵਿੱਚ ''ਨਿਕਾਹ'' ਦੀ ਗੱਲ ਲਿਖੀ ਆ
ㅤㅤ
ㅤㅤㅤㅤㅤㅤㅤㅤㅤㅤㅤਮੈਂ ਸੋਚਿਆ ਗੱਲ ਬਣ ਗਈ
ㅤㅤ
ㅤ ㅤㅤਪਰ ਜਦੋਂ ਮੈਂ ਪਿੰਡ ਦੇ ਮੁਸਲਮਾਨ ਨੂੰ ਮੈਸਜ ਪੜਾਇਆ ਮੇਰਾ ਦਿਲ ਟੁੱਟ ਗਿਆ
ㅤㅤ
ㅤㅤㅤㅤㅤㅤㅤㅤㅤㅤㅤਮੈਸਜ ਵਿੱਚ ਲਿਖਿਆ ਸੀ :
ㅤㅤ
ㅤㅤਮੇਰਾ ''ਨਿਕਾਹ'' ਹੋ ਚੁੱਕਾ ਦੋ ਜਵਾਕ ਵੀ ਆ. ਜੇ ਹੁਣ ਮੈਸਜ ਕੀਤਾ ਮੈਂ ਬਲੋਕ ਕਰ ਦੇਣਾ :/
No comments:
Post a Comment