Translate

ਇੱਕ ਵਾਰ ਇੱਕ ਪੰਡਿਤ ਤੇ ਇੱਕ ਨਿਹੰਗ ਸਿੰਘ ਇਕੱਠੇ ਰੇਲ ਗੱਡੀ ਵਿੱਚ ਸਫਰ ਕਰ ਰਹੇ ਸਨ ਸਫਰ ਦੇ ਦੌਰਾਨ ਉਨ੍ਹਾਂ ਵਿੱਚ ਬਹਿਸ ਹੋ ਗਈ
ㅤㅤ
ㅤㅤਪੰਡਿਤ ਕਹਿੰਦਾ :ㅤㅤㅤਮੇਰੇ ਦੇਵੀ ਦੇਵਤਿਆਂ ਵਿੱਚ ਜਿਆਦਾ ਸ਼ਕਤੀ ਏ
ㅤㅤਨਿਹੰਗ ਸਿੰਘ ਕਹਿੰਦਾ :ㅤਸਾਡਾ ਬਾਬਾ ਵੀ ਕਿਸੇ ਤੋਂ ਘੱਟ ਨਹੀਂ ਹੈ
ㅤㅤ
ਗੱਲ ਜਿਆਦਾ ਹੀ ਵੱਧ ਗਈ ਤਾਂ ਪੰਡਿਤ ਕਹਿੰਦਾ :ㅤㅤਚੁੱਪ ਕਰ ਜਾ ਨਹੀਂ ਤਾਂ ਹੁਣੇ ਮੰਤਰ ਪੜੵ ਕੇ ਦੇਵਤੇ ਕੋਲੋ ਤੇਰੀ ਲੱਤ ਤੁੜਵਾ ਦੇਵਾਂਗੇ
ㅤㅤ
ㅤㅤਨਿਹੰਗ ਸਿੰਘ ਕਹਿੰਦਾ :ㅤਠੀਕ ਏ ਚੱਲ ਬੁਲਾ ਦੇਵਤੇ ਨੂੰ ਤੇ ਤੁੜਵਾ ਮੇਰੀ ਲੱਤ
ㅤㅤਪੰਡਿਤ ਕਹਿੰਦਾ :ㅤㅤㅤਜਾਹ ਤੈਨੂੰ ਮਾਫ ਕਰ ਦਿੱਤਾ
ㅤㅤ
ㅤㅤਨਿਹੰਗ ਸਿੰਘ ਕਹਿੰਦਾ :ㅤㅤਨਹੀ ਤਾ ਮੈਂ ਨਹੀਂ ਮੰਨਦਾ ਿਕ ਤੇਰੇ ਦੇਵਤੇ ਵਿੱਚ ਕੋਈ ਸ਼ਕਤੀ ਹੈ ਗੀ ਏ
ㅤㅤ
ㅤㅤㅤਪੰਡਿਤ ਨੂੰ ਗੁੱਸਾ ਆ ਗਿਆ ਤੇ ਉਹ ਕਹਿੰਦਾ ਕਰ ਅਪਣੀ ਲੱਤ ਸਿੱਧੀ
ㅤㅤ
ㅤਪੰਡਿਤ ਲੱਗ ਪਿਆ ਮੰਤਰ ਪੜੵਨ ਪੂਰਾ ਇੱਕ ਘੰਟਾ ਲੰਘ ਗਿਆ ਪਰ ਲੱਤ ਨਾ ਟੁੱਟੀ
ㅤㅤ
ਫਿਰ ਨਿਹੰਗ ਸਿੰਘ ਕਹਿੰਦਾ :ㅤㅤਬਸ ਨਹੀਂ ਬਣੀ ਨਾ ਗੱਲ ਜੇ ਹੁਣ ਕਹੇ ਤਾਂ ਤੈਨੂੰ ਅਪਣੇ ਗੁਰੂ ਸਾਹਿਬ ਦੀ ਸ਼ਕਤੀ ਦਿਖਾ ਦੇਵਾਂ
ㅤㅤ
ਪੰਡਿਤ ਨੇ ਸੋਚਿਆ :ㅤㅤਜੇ ਮੇਰੇ 33 ਕਰੋੜ ਦੇਵੀ ਦੇਵਤੇ ਇਹ ਕੰਮ ਨਹੀਂ ਕਰ ਸਕੇ ਤਾਂ ਇਸ ਦਾ ਗੁਰੂ ਕੀ ਕਰ ਲਵੇਗਾ
ㅤㅤਪੰਡਿਤ ਕਹਿੰਦਾ :ㅤㅤㅤਚੱਲ ਦਿਖਾ ਫਿਰ ਅਪਣੇ ਗੁਰੂ ਦੀ ਸ਼ਕਤੀ
ㅤㅤ
ਨਿਹੰਗ ਸਿੰਘ ਕਹਿੰਦਾ :ㅤㅤਹੁਣ ਜੇ ਮੈਂ ਤੇਰੀ ਲੱਤ ਤੋੜ ਦਿੱਤੀ ਤਾਂ ਮਗਰੋਂ ਤਾ ਮੰਨੇਗਾ ਨਾ ਿਕ ਮੇਰੇ ਬਾਬੇ ਵਿੱਚ ਵੱਧ ਸ਼ਕਤੀ ਏ
ㅤㅤਪੰਡਿਤ ਕਹਿੰਦਾ :ㅤㅤਮੰਨਾਗਾ
ㅤㅤ
ਨਿਹੰਗ ਸਿੰਘ ਨੇ ਪੰਡਿਤ ਦੀ ਲੱਤ ਸਿੱਧੀ ਕਰਵਾਈ ਨਿਹੰਗ ਸਿੰਘ ਕੋਲ ਇਕ ਮੋਟਾ ਸਾਰਾ ਡੰਡਾ ਸੀ ਉਹ ਚੱਕ ਕੇ ਉਸ ਨੇ ਛੱਡ ਕੇ ਜੈਕਾਰਾ ਵੱਟ ਕੇ ਉਸ ਦੇ ਪੱਟ ਤੇ ਮਾਰ ਕੇ ਪੰਡਿਤ ਦਾ ਪੱਟ ਤੋੜ ਦਿੱਤਾ ਪੰਡਿਤ ਰੋਣ ਲੱਗ ਪਿਆ ਤੇ
ㅤㅤਕਹਿੰਦਾ :ㅤㅤਮੈਂ ਤੈਨੂੰ ਕਿਹਾ ਸੀ ਅਪਣੇ ਗੁਰੂ ਕੋਲੋ ਲੱਤ ਤੁੜਵਾਂਈਂ ਪਰ ਤੂੰ ਆਪ ਹੀ ਕਾਹਤੋਂ ਤੋੜੀ
ㅤㅤ
ਤਾਂ ਨਿਹੰਗ ਸਿੰਘ ਕਹਿੰਦਾ :ㅤㅤਸਾਡੇ ਗੁਰੂ ਨੇ ਕਿਹਾ ਸੀ ਛੋਟੇ ਮੋਟੇ ਕੰਮ ਆਪ ਹੀ ਕਰ ਲਿਆ ਕਰੋ ਐਵੇਂ ਮੈਨੂੰ ਨਾ ਅਵਾਜ਼ ਮਾਰਿਆ ਕਰੋ :P

No comments:

Post a Comment

Follow me on Facebook