Translate

ㅤㅤㅤㅤㅤㅤਪੱਪੂ ਗਿਆ ਜੀ ਕੋਣ ਬਨੇਗਾ ਕਰੋਰਪਤੀ ਚ
ㅤㅤ
ㅤㅤㅤਬੇਬੇ ਨੂੰ ਫੋਨ ਲਾ ਕੇ ਕਿਹਾ :ㅤㅤਬੇਬੇ ਮੇਰੇ ਬਾਪੂ ਦਾ ਨਾਂ ਕੀ ਏ ? ਆਪਸ਼ਨ ਨੇ :
ㅤㅤ
ㅤㅤㅤㅤㅤㅤ ㅤㅤㅤㅤA )ㅤㅤਬੰਟੀ
ㅤㅤㅤㅤㅤㅤㅤㅤ ㅤㅤB )ㅤㅤਪਾਲੀ
ㅤㅤㅤㅤㅤㅤㅤㅤㅤㅤ C )ㅤㅤਸਤੂ
ㅤㅤㅤㅤㅤㅤㅤㅤㅤㅤ D )ㅤㅤਸਤੀ
ㅤㅤ
ㅤㅤਬੇਬੇ :ㅤㅤਪੁੱਤ ਸਵਾਲ ਕਿੰਨੇ ਦਾ ਏ ?
ㅤㅤਪੱਪੂ :ㅤㅤ5000 ਰੁਪੇ ਦਾ
ㅤㅤਬੇਬੇ :ㅤㅤਪੁੱਤ Game Quit ਕਰਕੇ ਘਰ ਆਜਾ ਮੈ 5000 ਰੁਪੇ ਕਰਕੇ ਮੁਹੱਲੇ ਚ ਲੜਾਈ ਨਹੀ ਕਰਾਉਣੀ :P

No comments:

Post a Comment

Follow me on Facebook