ਇੱਕ ਵਾਰ ਤਿੰਨ ਸ਼ਰਾਬੀਆਂ ਨੇ ਰਾਤ ਨੂੰ ਟੱਲੀ ਹੋ ਕੇ ਇੱਕ AUTO ਰੋਕਿਆ ਤੇ ਆਟੋ ਆਲੇ ਨੂੰ ਕਿਹਾ :ㅤㅤਚੱਲ ਭਾਈ ਸਾਡੇ ਘਰ ਲੈ ਜਾ ਸਾਨੂੰ
ㅤㅤㅤAUTO ਆਲਾ ਵੀ ਚਾਲੂ ਨਿਕਲਿਆ ਤੇ ਉਸਨੇ ਸਰਾਬੀਆਂ ਦੇ ਟੱਲੀ ਹੋਣ ਦਾ ਫਾਈਦਾ ਚੱਕ ਕੇ ㅤㅤ
ㅤㅤ
ㅤㅤㅤㅤㅤㅤㅤਪਹਿਲਾਂ ਆਟੋ ਚਾਲੂ ਕੀਤਾ ਅਤੇ ਉਥੇ ਖੜੇ ਖੜੇ ਈ ਬੰਦ ਕਰ ਦਿੱਤਾ
ㅤㅤㅤㅤਅਤੇ ਤਿੰਨੋ ਸ਼ਰਾਬੀਆਂ ਨੂੰ ਕਹਿੰਦਾ :ㅤㅤਆਹ ਲਵੋ ਜਨਾਬ ਥੋਡਾ ਘਰ ਆ ਗਿਆ
ਪਹਿਲੇ ਸ਼ਰਾਬੀ ਨੇ ਆਟੋ ਚੋਂ ਉੱਤਰ ਕੇ ਆਟੋ ਆਲੇ ਨੂੰ ਪੈਸੇ ਦੇ ਦਿੱਤੇ ਦੂਜੇ ਸ਼ਰਾਬੀ ਨੇ ਵੀ ਆਟੋ ਚੋਂ ਉੱਤਰ ਕੇ ਆਟੋ ਆਲੇ ਨੂੰ ਪੈਸੇ ਦੇ ਦਿੱਤੇ ਪਰ ਤੀਜੇ ਸ਼ਰਾਬੀ ਨੇ ਉੱਤਰ ਕੇ ਆਟੋ ਆਲੇ ਨੂੰ ਵੱਟ ਕੇ ਚਪੇੜ ਮਾਰੀ
ㅤㅤㅤㅤਆਟੋ ਆਲਾ ਡਰ ਗਿਆ ਵੀ ਇਹਨੂੰ ਪਤਾ ਲੱਗ ਗਿਆ ਕਿ ਮੈਂ ਬੇਵਕੂਫ਼ ਬਣਾ ਰਿਹਾ ਆਂ
ㅤਪਰ ਇੰਨੇ ਚ ਸ਼ਰਾਬੀ ਕਹਿੰਦਾ :ㅤㅤਓਏ ਭੂੰਡਾ ! ਹੌਲੀ ਚਲਾਇਆ ਕਰ, ਅੱਜ ਤਾਂ ਮਾਰ ਈ ਦਿੱਤਾ ਸੀ ਤੂੰ :P

No comments:
Post a Comment