Translate

ㅤㅤਬੱਚਾ :ㅤㅤਬਾਪੂ ਬਾਪੂ 5 ਰੁਪੇ ਹੈਗੇ ਬਾਹਰ ਕੁਲਫੀ ਵਾਲਾ ਆਇਆ ਏ
ㅤㅤਪਿਓ :ㅤㅤਮੇਰੇ ਕੋਲ ਨਹੀ ਹੈ ਆਪਣੀ ਮਾਂ ਕੋ ਲੈਲਾ
ㅤㅤ
ㅤㅤ=>ㅤㅤㅤਮਾਂ ਮਾਂ ਪੰਜ ਰੁਪੇ ਹੈਗੇ ਬਾਹਰ ਕੁਲਫੀ ਵਾਲਾ ਆਇਆ ਏ
ㅤㅤਮਾਂ :ㅤㅤ ਪੁੱਤ ਮੇਰੇ ਕੋਲ ਤਾ ਹੈ ਨਹੀ ਆਪਣੇ ਵੱਡੇ ਵੀਰੇ ਕੋਲੋ ਪੁੱਛ ਲਾ
ㅤㅤ
ㅤㅤ=>ㅤㅤㅤਵੀਰੇ ਵੀਰੇ ਪੰਜ ਰੁਪੇ ਹੈਗੇ ਤਾ ਦਈ ਮੈ ਬਾਹਰ ਭਾਈ ਕੋਲੋ ਕੁਲਫੀ ਖਾਣੀ ਏ
ㅤㅤਵੀਰਾ :ㅤㅤਮੇਰੇ ਕੋਲ ਤਾ ਹੈ ਨਹੀ ਵੱਡੀ ਦੀਦੀ ਕੋਲੋ ਪੁੱਛ ਲਾ
ㅤㅤ
ㅤㅤ=>ㅤㅤㅤਦੀਦੀ ਦੀਦੀ ਪੰਜ ਰੁਪੇ ਦੀ ਬਾਹਰ ਕੁਲਫੀ ਵਾਲਾ ਭਾਈ ਆਇਆ ਏ
ㅤㅤਦੀਦੀ :ㅤㅤਮੇਰੇ ਕੋਲ ਤਾ ਹੈ ਨਹੀ ਚਾਚੇ ਕੋਲੋ ਪੱੁਛ ਲਾ
ㅤㅤ
ㅤㅤ=>ㅤㅤㅤਚਾਚਾ ਚਾਚਾ 5 ਰੁਪੇ ਹੈਗੇ
ㅤㅤਚਾਚਾ :ㅤㅤਆਹੋ ਹੈਗੇ ਆ ਦਵਾ  ਬੱਚਾ ਨਹੀ ਰਹਿਣ ਦੇ ਆਪਣੀ ਕਬਰ ਦੇ ਨਾਲ ਲੇਜੀ ਸਾਲਿਓ ਕੁਲਫੀ ਵਾਲਾ ਚਲਾ ਗਿਆ ਏ :/

No comments:

Post a Comment

Follow me on Facebook