Translate





ㅤㅤㅤㅤㅤㅤㅤㅤNASA ਦਾ ਰਾਕੇਟ ਅੱਧ ਵਿਚਕਾਰ ਈ Blast ਹੋ ਗਿਆ

ㅤㅤㅤㅤㅤㅤㅤㅤਜਪਾਨ :ㅤㅤਟੈਕਨੋਲਜੀ ਪਰੀਖਣ ਕੀਤਾ ਸੀ ?
ㅤㅤㅤㅤㅤㅤㅤㅤNASA : ㅤYeah !!

ㅤㅤㅤㅤㅤㅤㅤㅤਰੂਸ :ㅤㅤㅤਕਰੀਟੀਕਲ ਮਾਸ ਵੋਲੀਊਮ ਠੀਕ ਸੀ ?
ㅤㅤㅤㅤㅤㅤㅤㅤNASA :ㅤ Yeah

ㅤㅤㅤㅤㅤㅤㅤㅤਭਾਰਤ :ㅤㅤਨਿੰਬੂ - ਮਿਰਚਾਂ ਟੰਗੇ ਸੀ ਮੂਹਰੇ ?
ㅤㅤㅤㅤㅤㅤㅤㅤNasa :ㅤㅤNo

ㅤㅤㅤㅤㅤㅤㅤㅤਭਾਰਤ :ㅤㅤਫੇਰ ਤਾਂ ਹੋਣਾ ਈ ਸ ਨਜ਼ਰ ਲੱਗ ਗਈ ਹੋਣੀ ਆ :P

No comments:

Post a Comment

Follow me on Facebook