Translate

ㅤㅤㅤㅤㅤㅤSanta :ㅤㅤਡਾਕਟਰ ਸਾਹਿਬ ! ਸਾਡੀ ਮੱਝ ਤੁੜੀ ਨੀ ਖਾਂਦੀ

ㅤㅤㅤㅤㅤㅤਡਾਕਟਰ :ㅤㅤਹੋਰ ਫੇਰ ਕੀ ਖਾਂਦੀ ਆ
ㅤㅤ
ㅤㅤㅤㅤㅤㅤSanta :ㅤㅤਗਾਜਰਾਂ ਖਾਂਦੀ ਆ ਜੀ

ㅤㅤㅤㅤㅤㅤਡਾਕਟਰ :ㅤㅤਫੇਰ ਤਾਂ ਵਧੀਆ ਗੱਲ ਆ ਥੋਨੂੰ ਗੋਬਰ ਦੀ ਜਗਾ ਗਜਰੇਲਾ ਦਿਆ ਕਰੂ :P

No comments:

Post a Comment

Follow me on Facebook