ㅤㅤਇੱਕ ਵਾਰ ਪੰਜਾਬ ਪੁਲਿਸ, ਅਮਰੀਕਾ ਪੁਲਿਸ ,ਅਤੇ ਕੈਨੇਡਾ ਪੁਲਿਸ.ਦਾ ਮੁਕਾਬਲਾ ਕਰਵਾਇਆ ਗਿਆ ਕਿ ਜੰਗਲ ਵਿੱਚ ਇੱਕ ਖਰਗੋਸ਼ ਛੱਡਿਆ ਜਾਵੇਗਾ ਜੋ ਪਹਿਲਾਂ ਫੜ ਕੇ ਲਿਆਵੇਗਾ ਉਹ ਜਿੱਤੇਗਾ,
ㅤㅤㅤㅤਸਭ ਤੋਂ ਪਹਿਲਾਂ ਅਮਰੀਕਾ ਪੁਲਿਸ ਗਈ ਤੇ ਇੱਕ ਦਿਨ ਵਿੱਚ ਖਰਗੋਸ਼ ਫਡ਼੍ਹ ਲਿਆਈ,
ㅤㅤㅤㅤㅤㅤਫੇਰ ਕੈਨੇਡਾ ਪੁਲਿਸ ਗਈ ਉਹ ਦੋ ਦਿਨਾਂ ਵਿੱਚ ਖਰਗੋਸ਼ ਫਡ਼੍ਹ ਲਿਆਈ,
ㅤㅤㅤㅤㅤㅤㅤㅤਅਖੀਰ ਪੰਜਾਬ ਪੁਲਿਸ ਗਈ ਤੇ ਦੋ ਮਹੀਨੇ ਤੱਕ ਨਹੀਂ ਮੁਡ਼ੀ
ㅤㅤㅤㅤㅤㅤㅤㅤㅤਫੇਰ ਜੰਗਲ ਵਿੱਚ ਉਹਨਾਂ ਨੂੰ ਲੱਭਣ ਲਈ ਜਾਣਾ ਪਿਆ
ਤੇ ਜਦੋਂ ਉਹ ਮਿਲੇ ਤਾਂ ਦੇਖਿਆ ਕਿ ਉਹ ਇੱਕ ਬਾਂਦਰ ਨੂੰ ਪੁੱਠਾ ਲਮਕਾ ਕੇ ਕੁੱਟ ਰਹੇ ਸੀ ਤੇ ਕਹਿ ਰਹੇ ਸੀ :ㅤㅤਸਾਲਿਆ ਦੋ ਮਹੀਨੇ ਹੋਗੇ ਕੁੱਟ ਖਾਂਦੇ ਨੂੰ ਹੁਣ ਤਾਂ ਮੰਨ ਜਾ ਕਿ ਤੂੰ ਹੀ ਖਰਗੋਸ਼ ਹੈ tongue emoticon
No comments:
Post a Comment