ㅤㅤㅤㅤㅤㅤㅤਝੰਡਾ ਅਮਲੀ ਨਪਾਲੀ ਨੂੰ :ㅤㅤਕੀ ਤੂੰ ਅਮਰੀਕਨ ਏ ?
ㅤㅤㅤㅤㅤㅤㅤਨਪਾਲੀ ਜਵਾਬ ਦਿੰਦਾ :ㅤㅤㅤਨਹੀ ਜਨਾਬ ਮੈ ਨਪਾਲ ਤੌ ਹਾਂ
ㅤㅤㅤㅤㅤㅤㅤਝੰਡਾ ਅਮਲੀ ਦੁਵਾਰੇ ਪੁਛਦਾ :ㅤਕੀ ਤੁਸੀ ਅਮਰੀਕਨ ਹੋ ?
ㅤㅤㅤㅤㅤㅤㅤਨਪਾਲੀ ਥੋੜਾ ਚਿੜ ਕੇ :ㅤㅤㅤਨਹੀ ਜੀ ਮੈ ਨਪਾਲੀ ਹਾਂ
ㅤㅤㅤㅤㅤㅤㅤਝੰਡਾ ਇਕ ਵਾਰ ਫਿਰ ਪੁਛਦਾ :ㅤਕੀ ਤੁਸੀ ਅਮਰੀਕਨ ਹੋ ?
ㅤㅤਨਪਾਲੀ ਹੁਣ ਗੁਸੇ ਚ ਆ ਕੇ ਜੋਰ ਜੋਰ ਦੀ ਬੋਲਦਾ :ㅤㅤਹਾਂ ਮੈ ਅਮਰੀਕਨ ਹਾਂ ਅਮਰੀਕਨ ਹਾਂ
ㅤㅤㅤㅤㅤㅤㅤㅤਝੰਡਾ ਬੋਲਦਾ :ㅤㅤਸਾਲਿਆ ਲਗਦਾ ਤਾਂ ਨਪਾਲੀ ਏ

No comments:
Post a Comment