ㅤㅤ1.ㅤㅤਅਡਵਾਨੀ ਦੀ ਹਾਲਤ ਅਜਕਲ ਉਸ ਰੁੱਸੇ ਹੋਏ ਫੁੱਫੜ ਵਰਗੀ ਹੈ ਜਿਸ ਨੂੰ ਲਾੜੇ ਦੀ ਕਾਰ ਦੀ ਬਜਾਏ ਬਰਾਤ ਵਾਲੀ ਬੱਸ ਵਿਚ ਬਿਠਾ ਦਿੱਤਾ ਗਿਆ ਹੋਵੇ.
ㅤㅤ2.ㅤㅤਕੇਜਰੀਵਾਲ ਦੀ ਹਾਲਤ ਹੁਣ ਇਹ ਹੋ ਗਈ ਹੈ ਕਿ ਜੇ ਉਹ ਬਾਥਰੂਮ ਵਿਚ ਬਹੁਤੀ ਦੇਰ ਲਾ ਦੇਵੇ ਤਾਂ ਘਰ ਵਾਲੀ ਦਰਵਾਜ਼ਾ ਖੜਕਾ ਕੇ ਕਹਿਣ ਲੱਗ ਪੈਂਦੀ ਹੈ - ਕਿਤੇ ਧਰਨੇ ਤੇ ਤਾਂ ਨਹੀਂ ਬੈਠ ਗਏ?
ㅤㅤ3.ㅤㅤਭਾਰਤ ਵਿਚ ਅਜਕਲ ਦੋ ਦੀਆਂ ਗੱਲਾਂ ਕੋਈ ਨਹੀਂ ਸੁਣਦਾ, ਇਕ ਆਕਾਸ਼ਵਾਣੀ ਤੇ ਦੂਸਰਾ ਅਡਵਾਨੀ.
ㅤㅤ4.ㅤㅤਜਸਵੰਤ ਸਿੰਘ (ਸਾਬਕਾ ਵਿਦੇਸ਼ ਮੰਤਰੀ) ਦੀ ਹਾਲਤ ਨੋਕੀਆ ਦੇ ਉਸ ਫੋਨ ਵਰਗੀ ਹੈ ਜਿਸ ਦਾ ਜਮਾਨਾ ਤਾਂ ਖਤਮ ਹੋ ਗਿਆ ਪਰ ਉਹ ਅਜੇ ਵੀ ਆਪਣੇ ਵਧੀਆ ਬੈਟਰੀ ਦੀ ਸ਼ੇਖੀ ਮਾਰ ਸਕਦਾ ਹੈ.
ㅤㅤ5.ㅤㅤਮੋਦੀ ਨੂੰ ਨੀਵਾਂ ਵਿਖਾਉਣ ਦੇ ਚੱਕਰ ਵਿਚ ਕਾਂਗਰਸ ਦੀ ਹਾਲਤ ਇਹ ਹੋ ਗਈ ਹੈ ਜਿਵੇਂ ਘਰ ਵਿਚ ਨਵੀਂ ਆਈ ਨੂੰਹ ਸਹੁਰੇ ਤੋਂ ਮੂੰਹ ਛਿਪਾਉਣ ਲਈ ਜਲਦੀ ਜਲਦੀ ਵਿਚ ਚੁੰਨੀ ਦੀ ਬਜਾਏ ਝੱਗਾ ਈ ਚੁੱਕ ਦੇਂਦੀ ਏ.

No comments:
Post a Comment