ㅤㅤㅤㅤㅤㅤਜਨਾਨੀ ਆਪਣੇ ਪਤੀ ਤੋ ਤੰਗ ਆ ਕੇ ਇੱਕ ਬਾਬੇ ਕੋਲ ਜਾਂਦੀ
ㅤㅤㅤਜਨਾਨੀ :ㅤਮੇਰੇ ਪਤੀ ਘਰ ਆਉਂਦੇ ਈ ਮੈਨੂੰ ਕੁੱਟਣਾ ਸੂਰੁ ਕਰ ਦਿੰਦਾ ਏ
ㅤㅤㅤਬਾਬਾ :ㅤㅤਬਿਬੀ ਆਹ ਸਿੱਕਾ ਲੈ ਤੇ ਜਿਦਾਂ ਈ ਤੇਰਾ ਪੱਤੀ ਘਰ ਆਵੇ ਤੂੰ ਇਹ ਸਿੱਕਾ ਆਪਣੇ ਦੰਦਾ ਥਲੇ ਚ ਪਾ ਲਈ
ㅤㅤㅤㅤㅤㅤㅤㅤㅤㅤㅤㅤਪੰਜ ਦਿਨਾਂ ਬਾਅਦ
ㅤㅤㅤਜਨਾਨੀ ਫਿਰ ਬਾਬਾ ਜੀ ਕੋਲ ਆਉਂਦੀ ਤੇ ਖੁਸ਼ੀ ਖੁਸ਼ੀ ਕਹਿੰਦੀ :ㅤㅤਵਾਹ ਬਾਬਾ ਜੀ ਇਹ ਸਿੱਕੇ ਨੇ ਤੇ ਕਮਾਲ ਈ ਕਰਤਾ | ਜਿਦਨ ਦੀ ਇਹ ਸਿੱਕਾ ਮੈਂ ਆਪਣੇ ਦੰਦਾ ਥਲੇ ਰੱਖੀਆ , ਮੇਰਾ ਪਤੀ ਮੈਨੂੰ ਕੁੱਝ ਨੀ ਕਹਿੰਦਾ
ㅤㅤㅤਬਾਬਾ ਹੱਸਦੇ ਹੋਏ ਕਹਿੰਦਾ :ㅤㅤਬਿਬੀ ਜੀ ਇਹ ਕਮਾਲ਼ ਸਿੱਕੇ ਨਾਲ ਨਹੀ ਸੱਗੋ ਤੇਰਾ ਮੂੰਹ ਬੰਦ ਰੱਖਣ ਦਾ ਏ
No comments:
Post a Comment