ㅤㅤFB ਤੇ ਇੱਕ ਕੁੜੀ ਨਾਲ 5-6 ਦਿਨ Chat ਤੋਂ ਬਾਦ ਮੈਂ ਸੋਚਿਆ ਕਿਉਂ ਨਾ ਹੁਣ Purpose ਕੀਤਾ ਜਾਵੇ ਹੁਣ ਤਾਂ ਫ਼ੱਸ ਗਈ ਲੱਗਦੀ ਆ ਯਾਰਾਂ ਨਾਲ
ㅤㅤਬੱਸ ਫਿਰ ਕੀ ਸੀ ਮੈਂ ਜਿਗਰਾ ਜਿਹਾ ਕਰਕੇ ਇੱਕ Romantic ਜਿਹਾ Song ਲਿੱਖਕੇ ਭੇਜ ਦਿੱਤਾ
ㅤㅤਅਕਸਰ ਲੋਕ ਏ ਪੁੱਛ ਲੈਂਦੇ ਨੇ ਤਾਂ ਜੱਗ ਵਾਲਿਆਂ ਨੂੰ ਕੀ ਕਹੀਏ ਆ ਆਪਣੇ ਇੱਸ ਰਿਸ਼ਤੇ ਦਾ ਹੁਣ ਆਪਾਂ ਵੀ ਕੋਈ ਨਾਂ ਰੱਖ ਲਈਏ
ㅤㅤㅤㅤㅤㅤㅤㅤㅤㅤReply ਆਇਆ ਤਾਂ ਯਾਰ ਹੁਣੀ Hang ਹੀ ਹੋਗੇ ਪੜਕੇ
ㅤㅤㅤㅤㅤㅤਕਹਿੰਦੀ :ㅤㅤਵੀਰਾ ਬਣਜਾ ਦਿਲਾਂ ਦਿਆ ਜਾਨੀਆ ਵੇ ਮੈਂ ਤਾਂ ਵਿਆਹੀ ਹੋਈ ਆਂ

No comments:
Post a Comment