ਇਕ ਬੰਦਾ ਹਸਪਤਾਲ ਵਿਚ ਆਪਣੇ ਆਖਰੀ ਸਾਹ ਲੈ ਰਿਹਾ ਸੀ ਉਹ ਮਰਨ ਤੋ ਪਹਿਲਾਂ ਆਪਣਾ ਸਭ ਕੁਝ ਵੰਡ ਰਿਹਾ ਸੀ
ਛੋਟੇ ਮੁੰਡੇ ਨੂੰ :ㅤㅤਦੋਨੋ ਹੋਟਲ ਤੇਰੇ ਨੇ,
ਕੋਲ ਖੜੀ ਨਰਸ ਉਸ ਦੀ ਘਰਵਾਲੀ ਨੂੰ ਬੋਲੀ :ㅤㅤਜੀ ਤੁਹਾਡਾ ਘਰਵਾਲਾ ਤਾ ਬਹੁਤ ਅਮੀਰ ਲੱਗਦਾ ਹੈ ?
ਘਰਵਾਲੀ ਕਹਿੰਦੀ :ㅤㅤਅਮੀਰ ਕਿੱਥੇ ਆ ਮਰਜਾਣਾ ਦੋਧੀ ਆ ਦੱਸ ਰਿਹਾ ਦੁੱਧ ਕਿੱਥੇ-ਕਿੱਥੇ ਪਾਉਣਾ ਹੈ
ਘਰਵਾਲੀ ਵਾਲੀ ਨੂੰ ਬੋਲਿਆ :ㅤㅤਬਜਾਰ ਵਾਲੇ ਸਾਰੇ ਘਰ ਤੇਰੇ,
ਵੱਡੇ ਮੁੰਡੇ ਨੂੰ :ㅤㅤਜੋ 10 ਨੰਬਰ ਵਿੱਚ ਚਾਰ ਕੋਠੀਆ ਨੇ ਉਹ ਤੇਰੀਆ ਨੇ,
No comments:
Post a Comment