Translate

ㅤㅤㅤਕੁੜੀ ਮੁੰਡਾ ਪਾਰਕ ਚ ਬੈਠੇ ਹੁੰਦੇ ਆ ਕੁੜੀ ਕੋਕ ਪੀ ਰਹੀ ਹੁੰਦੀ ਆ

ㅤㅤㅤㅤㅤㅤㅤㅤਕੁੜੀ :ㅤㅤCoke ਪੀਣਾ ?
ㅤㅤ
ㅤㅤਮੁੰਡਾ ਮੂਹੋ ਨੀ ਕੁਝ ਬੋਲਦਾ ਪਰ ਇਸ਼ਾਰਾ ਕਰਕੇ ਸਮਝਾ ਦਿੰਦਾ ਕੇ ਨਹੀਂ ਪੀਣਾ

ਕੁੜੀ ਨੇ ਸੋਚਿਆ ਕੇ ਇਹਦਾ ਦਿਲ ਕਰਦਾ ਹੋਣਾ ਪੀਣ ਨੂੰ ਪਰ ਸੰਗ ਦਾ ਨੀ ਸ਼ਾਇਦ ਕਹਿੰਦਾ ਹੋਣਾ

ㅤㅤㅤㅤਕੁੜੀ ਧੱਕੇ ਨਾਲ ਉਹਦੇ ਮੂੰਹ ਨੂੰ ਲਾ ਕੇ ਅੱਧਾ ਕੋਕ ਪਿਆ ਦਿੰਦੀ ਆ

ㅤਜਦੋਂ ਕੁੜੀ ਉਹਦੇ ਮੂੰਹ ਨਾਲੋਂ ਕੋਕ ਲਾਉਂਦੀ ਆ ਤਾਂ ਮੁੰਡਾ ਉਹਦੇ ਵੱਟ ਕੇ ਚਪੇੜ ਮਾਰਦਾ

ㅤㅤਕੁੜੀ ਗੁੱਸੇ ਚ ਲਾਲ ਪੀਲੀ ਹੋ ਕੇ ਕਹਿੰਦੀ :ㅤㅤਕੀ ਗੱਲ ਥੱਪੜ ਕਿਉਂ ਮਾਰਿਆ
ㅤㅤ
ㅤㅤㅤਮੁੰਡਾ :ㅤㅤਸਾਲੀਏ ਜਰਦਾ ਲਾਇਆ ਹੋਇਆ ਸੀ ਅੰਦਰ ਲੰਗ ਗਿਆ :P

No comments:

Post a Comment

Follow me on Facebook