Translate

ㅤਪੱਪੂ :ㅤਤੇਰਾ ਨਾਮ ਕੀ ਆ

ㅤਕੁੜੀ :ㅤਮੈ ਕਿਓ ਦੱਸਾ ? ਮੈ ਤਾ ਤੈਨੂੰ ਜਾਣਦੀ ਵੀ ਨਹੀ

ㅤਪੱਪੂ :ㅤਨਾ ਦੱਸ ਮੈ ਕਿਹੜਾ ਤੈਨੂੰ ਆਪਣੀ BMW ਵਿਚ ਬਿੱਠਾਣ ਲੱਗਾ

ㅤਕੁੜੀ :ㅤਮੇਰਾ ਨਾਮ ਪਿੰਕੀ ਬੀ ਕੋਮ ਸੈਕਿੰਡ ਯੀਅਰ | ਓ ਸਾਹਮਣੇ ਗਲੀ ਵਿਚ ਸੱਜੇ ਪਾਸਿਓ ਚੋਥਾ ਘਰ
ਆ | ਮੇਰਾ ਘਰ ਵਿਚ ਮੰਮੀ ਪਾਪਾ ਤੇ ਇਕ ਛੋਟਾ ਭਰਾ ਵੀ ਹੈਗਾ | ਟੂਸ਼ਨ ਟਾਈਮ 6 ਤੋ 8 ਵਜੇ ਤਕ ਇਕਲੀ ਜਾਣੀ ਤੇ ਇਕਲੀ ਆਉਣੀ ਆ ਟੂਸਨ ਤੋ

ㅤਪੱਪੂ :ㅤਅੱਛਾ ਜਿਸ ਦਿਨ ਮੈ ਨਵੀ BMW ਖਰੀਦ ਲਵਾਗਾ ਉਸ ਦਿਨ ਜਰੂਰ ਸੋਚਾਗਾ :P

No comments:

Post a Comment

Follow me on Facebook