ㅤㅤㅤਇੱਕ ਬੁੱਢੇ ਬੰਦੇ ਨੇ ਸੋਚਿਆ ਕਿ ਮੇਰੀ ਘਰਵਾਲੀ ਨੂੰ ਸ਼ਾਇਦ ਘੱਟ ਸੁਣਾਈ ਦੇਣ ਲਗ਼ਾ ਏ
ਚੈਕ ਕਰਨ ਲਈ ਇੱਕ ਦਿਨ ਬੁੱਢਾ ਆਪਣੀ ਘਰਆਲੀ ਦੇ ਮਗ਼ਰ ਜਾ ਕੇ ਕਹਿੰਦਾ :ㅤㅤਜਾਨੂੰ ਕੀ ਤੂੰ ਮੈਨੂੰ ਸੁਣ ਰਹੀ ਏ ?
ㅤㅤㅤㅤㅤㅤㅤㅤㅤㅤㅤㅤਕੋਈ ਜਵਾਬ ਨਾ ਆਇਆ
ㅤㅤㅤㅤਉਹ ਮਾੜਾ ਕੁ ਹੋਰ ਅੱਗੇ ਜਾ ਕੇ ਕਹਿੰਦਾ :ㅤㅤਜਾਨੂੰ ਕੀ ਤੂੰ ਮੈਨੂੰ ਸੁਣ ਰਹੀ ਏ ?
ㅤㅤㅤㅤㅤㅤㅤㅤㅤㅤㅤਫਿਰ ਕੋਈ ਜਵਾਬ ਨਾ ਆਇਆ
ㅤㅤㅤㅤਹੁਣ ਬੁੱਢਾ ਬਿਲਕੁਲ ਕੋਲ ਆ ਕੇ ਕਹਿੰਦਾ :ㅤㅤਜਾਨੂੰ ਕੀ ਤੂੰ ਮੈਨੂੰ ਸੁਣ ਰਹੀ ਏ ?
ㅤㅤਬੁੱਢੇ ਦੀ ਘਰਆਲੀ ਜੋਰ ਦੀ ਬੋਲੀ :ㅤㅤਹਰਾਮ ਦਿਆ ਇਹ ਤੀਜੀ ਵਾਰ ਮੈਂ ਹਾਂ ਬੋਲ ਰਹੀ ਹਾਂ tongue emoticon

No comments:
Post a Comment