Translate

ㅤㅤਮੁੰਡਾ :ㅤㅤI Love You.
ㅤㅤਕੁੜੀ :ㅤㅤਤੂੰ ਪਾਗਲ ਹੈ, ਮੈਂ ਵਿਆਹੀ ਹੋਈ ਹਾਂ, ਮੇਰਾ ਪਤੀ ਹੈ ਤੇ ਇੱਕ Boyfriend ਵੀ ਹੈ Office ਚ, ਤੇ ਇੱਕ Ex-Boyfriend ਮੇਰੇ ਗੁਆਂਢ ਚ ਰਹਿੰਦਾ, ਕੱਲ ਮੇਰੇ Boss ਨੇ ਵੀ ਪਰਪੋਜ ਕੀਤਾ, ਮੈ ਉਸਨੂੰ ਨਾ ਨਹੀ ਕਰ ਸਕਦੀ, ਉਂਝ ਮੈ ਇੱਕ School Boyfriend ਦੇ ਨਾਲ ਸੀਰੀਅਸ ਹਾਂ।
ㅤㅤਮੁੰਡਾ :ㅤㅤਕਾਫੀ ਦੇਰ ਸੋਚਣ ਤੋਂ ਬਾਅਦ, ਦੇਖਲੋ ਜੇ Adjust ਹੁੰਦਾ 😂

No comments:

Post a Comment

Follow me on Facebook