Translate

ㅤㅤㅤㅤㅤㅤㅤਇੱਕ ਵਾਰ ਉੱਡਦਾ ਜਹਾਜ ਖਰਾਬ ਹੋ ਗਿਆ
ㅤㅤ
ㅤㅤㅤㅤㅤㅤㅤㅤਪਾਇਲਟ ਨੇ ਪੁੱਠੇ ਸਿੱਧੇ ਕੱਟ ਮਾਰ ਕੇ
ㅤㅤㅤㅤਪਹਾੜਾਂ ਦਰਖੱਤਾਂ ਤੋਂ ਬਚਾ ਬਚੂ ਕੇ ਜਹਾਜ ਦੀ ਸੇਫ ਲੈਂਡਿੰਗ ਕਰਾ ਲਈ
ㅤㅤ
ㅤㅤㅤㅤㅤㅤਸਾਰਾ ਸਟਾਫ ਖੁਸ਼ ਤੇ ਹੈਰਾਨ |ㅤਸਪੈਸ਼ਲ ਪਾਰਟੀ ਕੀਤੀ
ㅤㅤ
ㅤㅤㅤਕਿਸੇ ਨੇ ਪੁੱਛਿਆ :ㅤㅤਇੰਨੀ ਵਧੀਆ ਟਰੇਨਿੰਗ ਕਿੱਥੋਂ ਲਈ ?
ㅤㅤㅤਪਾਇਲਟ ਕੰਹਿਦਾ :ㅤ ਮੈਂ ਪਹਿਲੇ ਅੰਬਰਸਰ ਸ਼ਹਿਰ ਚ ਆਟੋ ਚਲਾਉਂਦਾ ਸੀ :P

No comments:

Post a Comment

Follow me on Facebook