ㅤㅤਸ਼ੱਕ ਕਰਨੇ ਵਾਲੀ ਪਤਨੀ ਪਤੀ ਨੂੰ ਪੇਕਿਆਂ ਤੋਂ ਫੋਨ ਕਰਦੀ ਹੈ
ㅤㅤ
ㅤㅤㅤㅤਪਤਨੀ :ㅤਹੈਲੋ ਕਿੱਥੇ ਓ ਤੁਸੀਂ
ㅤㅤㅤㅤਪਤੀ :ㅤㅤਘਰ ਹਾਂ ਡਾਰਲਿੰਗ
ㅤ
ㅤㅤㅤㅤਪਤਨੀ :ㅤਚਲੋ ਫਿਰ ਮਿਕਸਰ ਚਲਾ ਕੇ ਸੁਣਾਉ ਮੈਨੂੰ
ㅤㅤㅤㅤਪਤੀ :ㅤㅤਆਹ ਲੈ ਡਾਰਲਿੰਗ ਗਰਰਰਰਰਰਰਰਰਰ
ㅤㅤ
ㅤㅤㅤㅤਪਤਨੀ :ㅤਓਕੇ ਡਾਰਲਿੰਗ
ㅤㅤ
ㅤㅤㅤㅤㅤㅤਦੁਜੇ ਦਿਨ ਫਿਰ ਫੋਨ ਕਰਦੀ ਆ
ㅤㅤ
ㅤㅤㅤㅤਪਤਨੀ :ㅤਹੈਲੋ ਕਿੱਥੇ ਆ ਤੁਸੀਂ
ㅤㅤㅤㅤਪਤੀ :ㅤㅤਘਰ ਵਿੱਚ ਡਾਰਲਿੰਗ ਹੋਰ ਕਿੱਥੇ ਜਾਣਾ
ㅤㅤ
ㅤㅤㅤㅤਪਤਨੀ :ㅤਚੱਲ ਫਿਰ ਮਿਕਸਰ ਚਲਾ ਕੇ ਸੁਣਾ ਮੈਨੂੰ
ㅤㅤㅤㅤਪਤੀ :ㅤㅤਓ ਆਹ ਲੈ ਯਾਰ ਸੁਣ ਲੈ ਗਰਰਰਰਰਰਰਰਰਰ
ㅤㅤ
ㅤㅤㅤㅤਪਤਨੀ :ㅤਓਕੇ ਮੇਰੇ ਸਵੀਟੂ ਬਾਏ
ㅤㅤ
ㅤㅤਅਗਲੀ ਵਾਰ ਪਤਨੀ ਪਤੀ ਨੂੰ ਸਰਪ੍ਰਾਈਜ ਦੇਣ ਲਈ ਅਚਾਨਕ ਘਰ ਆ ਗਈ
ㅤㅤㅤㅤㅤㅤਆਕੇ ਵੇਖਦੀ ਹੈ ਉਸਦਾ ਬੇਟਾ ਘਰ ਇਕੱਲਾ ਹੀ ਹੈ
ㅤㅤ
ㅤㅤㅤㅤਪਤਨੀ :ㅤਵੇ ਤੇਰਾ ਭਾਪਾ ਕਿੱਥੇ ਆ ?
ㅤㅤㅤㅤਬੇਟਾ :ㅤㅤਮੈਨੂੰ ਕੀ ਪਤਾ ਮੰਮੀ ਕਿੱਥੇ ਆ ਭਾਪਾ ਕਈ ਦਿਨਾਂ ਦਾ ਮਿਕਸਰ ਨਾਲ ਚੁੱਕੀ ਫਿਰਦਾ ਆ :P

No comments:
Post a Comment