ㅤㅤਪੇਡੂੰ ਮੁੰਡਾ :ㅤㅤਕੱਲ ਮੈਂ ਤੇਰੇ ਲਈ ਤਾਰੇ ਤੋੜਨ ਅਸਮਾਨ 'ਚ ਚਲਾ ਗਿਆ ਸੀ
ㅤㅤਸ਼ਹਿਰੀ ਕੁੜੀ :ㅤਫੇਰ ਮੇਰੇ ਲਈ ਕਿੰਨੇ ਤਾਰੇ ਲੈ ਕੇ ਆਇਆ ?
ㅤㅤ
ㅤㅤਪੇਡੂੰ ਮੁੰਡਾ :ㅤㅤਯਾਰ ਗੱਲ ਐਦਾਂ ਹੋਈ ਕਿ ਰਾਤ ਨੂੰ ਗਿਆ ਸੀ ਤਾਰੇ ਤੋੜਨ ਤੇ ਕਾਹਲੀ 'ਚ ਕੱਛਾ ਪਾ ਕੇ ਹੀ ਚਲਾ ਗਿਆ ਤੇ ਤੈਨੂੰ ਪਤਾ ਕੱਛੇ ਦੀਆਂ ਕਿਹੜਾ ਜੇਬਾਂ ਹੁੰਦੀਆ ਤਾਰੇ ਕਿਸ 'ਚ ਪਾ ਕੇ ਲਿਆਉਦਾ :P
No comments:
Post a Comment