Translate

ㅤㅤਅਮਲੀ :ㅤㅤਰੱਬਾ ਜੇ ਤੂੰ ਮੈਨੂੰ 100 ਰੁ: ਦੇਵੇ ਤਾ ਮੈ 50 ਰੁ: ਦਾ ਪ੍ਰਸ਼ਾਦ ਚੜਾਉਗਾ
ㅤㅤ
ㅤㅤㅤㅤㅤㅤਥੋੜੀㅤਦੂਰㅤਜਾㅤਕੇㅤਉਸਨੂੰㅤ50ㅤਰੁ:ㅤਲੱਭㅤਗਏ
ㅤㅤ
ㅤㅤਅਮਲੀ ਕਹਿੰਦਾ :ㅤㅤਓ ਰੱਬਾ ਐਨਾ ਵੀ ਭਰੋਸਾ ਨਹੀ ,ਆਪਣੇ ਪਹਿਲਾ ਹੀ ਕੱਟ ਲਏ :P

No comments:

Post a Comment

Follow me on Facebook