ㅤㅤㅤㅤਇੱਕ ਵਾਰ Sabar Koti ਦਾ ਅਖਾੜਾ ਲੱਗਾ ਹੁੰਦਾ ਤੇ ਊਹ ਗਾ ਰਿਹਾ ਹੁੰਦਾ
ㅤㅤ
ㅤㅤㅤㅤㅤㅤㅤㅤㅤㅤਇੱਕ ਬੰਦਾ ਕਿਰਪਾਨ ਲੈ ਕੇ ਜਾਦਾ ?
ㅤㅤ
ㅤㅤㅤㅤㅤㅤㅤㅤSabar Koti ਡਰ ਜਾਦਾ ਅਤੇ ਗਾਣਾ ਬੰਦ ਕਰ ਦਿੰਦਾ .
ㅤㅤ
ਉਹ ਬੰਦਾ Sabar Koti ਨੂੰ ਕਹਿੰਦਾ :ㅤㅤਤੂੰ ਗਾਈ ਚੱਲ ! ਮੈ ਤਾ ਉਸਨੂੰ ਲੱਭ ਰਿਹਾ ਜਿਹੜਾ ਤੈਨੂੰ ਲੈ ਕੇ ਆਇਆ :P
No comments:
Post a Comment