Translate

ㅤਮੈ ਕੁੜੀ ਨੂ ਪੁੱਛਿਆ :ㅤਦੱਸੋ ਭਲਾ ਪੜੇ ਲਿਖੇ ਤੇ ਅਨਪੜ ਵਿੱਚ ਕੀ ਫਰਕ ਏ.
ㅤ
ㅤਕੁੜੀ :ㅤਜਿਹੜੇ ਪੜੇ ਲਿਖੇ ਹੁੰਦੇ ਆ ਉਹ ਹਾਂਜੀ ਕਹਿੰਦੇ ਆ ਤੇ ਜਿਹੜੇ ਅਨਪੜ ਹੁੰਦੇ ਆ ਉਹ ਆਹੋ ਕਹਿੰਦੇ ਆ
ㅤ
ㅤਮੈ ਕਿਹਾ :ㅤਇਸ ਦਾ ਮਤਲਬ ਤੁਸੀਂ ਪੜੇ ਲਿਖੇ ਹੋ

ㅤਕੁੜੀ :ㅤਆਹੋ ? :P

No comments:

Post a Comment

Follow me on Facebook