ㅤਇੱਕ ਕੁੜੀ ਮੁੰਡੇ ਨੂੰ ਕਹਿਦੀ :ㅤㅤਜੇ ਤੂੰ ਮੈਨੂੰ ਪਿਆਰ ਕਰਦਾ ਤਾਂ ਮੇਰੇ ਲਈ ਅਸਮਾਨ ਚ ਚੰਦ ਲੈਕੇ ਆ
ਮੁੰਡਾ ਜਾਂਦਾ ਇੱਕ ਸ਼ੀਸ਼ਾ ਲਿਆਉਂਦਾ | ਕੁੜੀ ਸ਼ੀਸ਼ੇ ਵਿੱਚ ਖੁਦ ਨੂੰ ਜਦ ਦੇਖਦੀ ਆ ਤਾਂ ਉਸਦੀਆਂ ਅੱਖਾਂ ਭਰ ਆਉਂਦੀਆਂ
ㅤㅤㅤㅤਮੁੰਡੇ ਨੂੰ ਕਹਿਦੀ :ㅤㅤਓ ਮਾਈ ਸਵੀਟ ! ਮੈਂ ਤੈਨੂੰ ਚੰਦ ਵਰਗੀ ਲੱਗਦੀ ਆ ?
ਮੁੰਡਾ :ㅤㅤਚੰਦ ਚੁੰਦ ਦੀ ਕੋਈ ਗੱਲ ਨਹੀਂ ਉਹ ਤਾਂ ਮੈਂ ਤੈਨੂੰ Feel ਕਰਾਉਣਾ ਚਾਹੁੰਦਾ ਕਿ ਜਿਹਡ਼ੇ ਮੂੰਹ ਨਾਲ ਚੰਦ ਮੰਗਿਆ ਸਾਲੀਏ ਉਹ ਕਦੀ ਸ਼ੀਸ਼ੇ ਚ ਦੇਖਿਆ tongue emoticon

No comments:
Post a Comment