ㅤㅤㅤㅤㅤㅤਹੋ ਕੇ ਮਿਲਣੇ ਨੁੰ ਰਾਜੀ, ਉਹ ਖੂਹ ਉੱਤੇ ਆਗੀ
ㅤㅤㅤㅤㅤㅤㅤㅤㅤㅤਛਾਪਾ ਮਾਰਿਆ ਬਾਪੂ ਨੇ, ਫਿਰ ਪੈ ਗਈ ਪੁੱਠੀ ਬਾਜੀ
ㅤㅤ
ㅤㅤ
ㅤㅤ
ㅤㅤ
ㅤㅤ
ㅤㅤㅤㅤㅤㅤਅਜੇ ਓੜਿਆ ਸੀ ਉਸਨੇ ਦੁਪੱਟਾ ਕਾਸ਼ਨੀ
ㅤㅤ
ㅤㅤ
ㅤㅤ
ㅤㅤ
ㅤㅤ
ㅤㅤㅤㅤㅤㅤਅਜੇ ਓੜਿਆ ਸੀ ਉਸਨੇ ਦੁਪੱਟਾ ਕਾਸ਼ਨੀ
ㅤㅤㅤㅤㅤㅤㅤㅤㅤㅤਬਾਪੂ ਆਖਦਾ ਠਹਿਰਜਾ ਬਣਾਉਨਾ ਤੈਨੂੰ ਇਮਰਾਨ ਹਾਸ਼ਮੀਂ
No comments:
Post a Comment