Translate

ㅤㅤㅤㅤㅤㅤㅤㅤਪੱਪੂ ਇੱਕ ਵਾਰ ਸੜਕ ੳੁਤੇ ਝੋਟੇ ਮੂਹਰੇ ਡਿੱਗ ਪਿਆ

ਇੱਕ ਸੋਹਣੀ ਕੁੜੀ ਕੋਲੋ ਲੰਘੀ ਤਾਂ ਪੱਪੂ ਦਾ ਮਜ਼ਾਕ ਊੜਾਉਣ ਦੇ ਇਰਾਦੇ ਨਾਲ ਪੱਪੂ ਨੂੰ ਕਹਿੰਦੀ :ㅤㅤਕੀ ਹੋਈਆ ਪੱਪੂ ਆਪਣੇ ਭਾਈ ਨੂੰ ਮੱਥਾ ਟੇਕਦਾ ?

ㅤㅤㅤㅤㅤㅤㅤㅤਪੱਪੂ ਵੀ ਹੱਸ ਕੇ ਕਹਿੰਦਾ :ㅤㅤਹਾਂਜੀ ਭਰਜਾਈ ਜੀ pacman emoticon

No comments:

Post a Comment

Follow me on Facebook