ㅤㅤㅤㅤㅤㅤਇੱਕ ਨਵਾ ਵਿਆਹੀਆ ਜੋੜਾ ਟਰੇਨ ਵਿਚ ਜਾ ਰਿਹਾ ਸੀ.
ㅤㅤਘਰਵਾਲੀ :ㅤㅤਮੇਰਾ ਸਿਰ ਬਹੁਤ ਦਰਦ ਕਰ ਰਿਹਾ.
ㅤㅤਘਰਵਾਲਾ ਓੁਸ ਦਾ ਸਿਰ ਚੁਮਦਾ ਹੈ ਤੇ ਪੁਛਦਾ :ㅤㅤਹੁਣ ਕਿਦਾ
ㅤㅤਘਰਵਾਲੀ :ㅤㅤਹੁਣ ਠੀਕ ਹੋ ਗਿਆ..
ㅤㅤਘਰਵਾਲੀ ਥੋੜੀ ਦੇਰ ਬਾਅਦ :ㅤㅤਮੇਰੀ ਅੱਖ ਦੁਖ ਰਹੀ ਹੈ
ㅤㅤਘਰਵਾਲਾ ਫਿਰ ਓੁਸ ਦਾ ਅੱਖ ਚੁਮਦਾ ਹੈ ਤੇ ਪੁਛਦਾ :ㅤㅤਹੁਣ ਕਿਦਾ
ㅤㅤਘਰਵਾਲੀ :ㅤㅤਹੁਣ ਠੀਕ ਹੋ ਗਈ..
ㅤㅤਓੁਹਨਾ ਦੇ ਲਾਗੇ ਇੱਕ ਬੁੱਢਾ ਬਾਬਾ ਬੈਠਾ ਹੁੰਦਾ ਹੈ , ਓਹ ਪੁੱਛਦਾ ਹੈ :ㅤㅤਕਾਕਾ ਬਵਾਸੀਰ ਦਾ ਵੀ ਇਲਾਜ ਕਰ ਲੇਨਾ
No comments:
Post a Comment